ਕੁਦਰਤ
ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |
ਅਕਾਸ਼ ਅਸੀਂ ਵੀ ਅਮੀਰ ਹੁੰਦੇ
ਸਾਡਾ ਵੀ ਕੁਝ ਨਾਂ ਹੁੰਦਾ
ਪਰ ਨਾਂ ਤਾਂ ਉਸ ਦਾ ਹੁੰਦਾ
ਜਿਸ ਪੱਲੇ ਦਾਣੇ ਉਹਦੇ
ਉਹੀ ਸਭ ਸਿਆਣੇ
ਗੱਲ ਤਾਂ ਸਾਰੀ ਪੈਸੇ ਤੇ ਹੀ ਮੁੱਕ ਜਾਂਦੀ ਹੈ
ਤਾਂ ਹੀ ਲੋਕ ਸੂਰਤ ਦੇਖ ਦੇਣ ਇੱਜਤਾਂ
ਪਰ ਰੱਬ ਦਿਖਾਉਦਾ ਸਭ ਨੂੰ ਔਕਾਤ
ਮਾੜੇ ਦਿਨ ਵੀ ਉਸ ਤੇ ਹੀ ਦੇਵੇ
ਜੋ ਕਾਲੀ ਰਾਤ ਨੂੰ ਕਰਨ ਪਾਰ
ਨਾਲ ਹੌਸਲੇ ਤੇ ਵਿਸ਼ਵਾਸ
ਪਰ ਉਹ ਹਨੇਰਾ ਬਹੁਤ ਔਖਾ
ਹੈ ਲੰਘਾਉਣਾ ਬੜਾ ਔਖਾ ਹੈ ਲੰਘਾਉਣਾ
Comments
Post a Comment