Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਸਬਰ

ਸਬਰ ਦਾ ਕੀ ਕਰਨਾ,ਜੇ ਹੌਸਲੇ ਹੀ ਟੁੱਟ ਗਏ | ਆਲਣੇ ਦਾ ਕੀ ਕਰਨਾ,ਜੇ ਬੋਟ ਹੀ ਉਜੜ ਗਏ | ਕੋਠੀਆਂ ਦਾ ਕੀ ਕਰਨਾ,ਜੇ ਜੀਅ ਤੁਰ ਗਏ | ਪਛਤਾਵੇ ਦਾ ਕੀ ਕਰਨਾ, ਜੇ ਬੋਲ ਹੀ ਨਿਕਲ ਗਏ| ਜੇ ਮੂੰਹੋਂ ਬੋਲ ਹੀ ਨਿਕਲ ਗਏ

Comments

Popular Posts