Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਕਿਸੇ ਮੂੰਹੋਂ ਗੱਲ

 

ਕੋਈ ਕਿਸੇ ਨੂੰ ਕੁਝ ਕਹਿੰਦਾ,

ਉਹ ਕਿਸੇ ਨੂੰ ਕੁਝ ਹੋਰ

ਇੱਕ ਤੋਂ ਦੂਜੇ ਤੱਕ ਗੱਲ,

ਕਿਸੇ ਮਸਲੇ ਦਾ ਨਾ ਹੱਲ

ਇੱਕ ਨੂੰ ਦੂਜੇ ਦੀ ਕਹਾਣੀ,

ਜਿਵੇਂ ਅੱਗ ਨਾਲ ਪਾਣੀ

ਹਰ ਗੱਲ ਦਾ ਸੁਆਦ,

ਅੱਖ, ਕੰਨ ਦੇ ਨਾਲ

ਗੱਲ ਭਾਵਾਂ ਤੋਂ ਅਧੂਰੀ,

ਸੋਚ ਬੋਲੀ ਵਿੱਚ ਹੀ ਪੂਰੀ

ਸੋਚ ਬੋਲੀ ਵਿੱਚ ਹੀ ਪੂਰੀ

            mkj

Comments

Post a Comment

Popular Posts