Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਬਦਲਦਾ ਟਾਇਮ

 

ਟਾਈਮ ਦੇ ਨਾਲ ਸੋਚ ਬਦਲਦੀ,

 ਸਮੇਂ ਦੇ ਨਾਲ ਹਾਲਾਤ। 

ਵਕਤ ਦੇ ਨਾਲ  ਉਮਰ ਹੈ ਢਲਦੀ ,

ਟਾਈਮਪੀਸ ਦੇ ਨਾਲ ਦਿਨ-ਰਾਤ ।

ਮੌਸਮ ਅਨੁਸਾਰ ਕੁਦਰਤ ਬਦਲੇ ,

ਪੈਸੇ  ਨਾਲ ਕਾਰੋਬਾਰ।

ਗਿਆਨ ਦਿਖਾਵੇ ਚਿੱਟੇ ਵਾਲ,

 ਅਕਲ ਦਿਵਾਵੇ ਅਕਲਦਾੜ੍ਹ ।

ਅਨੁਭਵ ਨਾਲ ਮੁਹਾਰਤ ਮਿਲਦੀ,

ਬਿਨ ਕਿਸ਼ਤੀ ਨਾ ਬੇੜਾ ਪਾਰ ।  

Comments

Post a Comment

Popular Posts