Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਮਾੜੇ ਕਰਮ

 

         

ਪੜ੍ਹੇ ਲਿਖੇ ਨੇ ਅਨਪੜ੍ਹ,

ਤੇ ਅਨਪੜ੍ਹ  ਉੱਚ ਕੁਰਸੀਆ

ਪੜ੍ਹਨਾ ਲਿਖਣਾ ਖਰਚਾ,

ਇੱਕ ਜ਼ਿੰਦਗੀ ਦਾ ਕਚਰਾ

ਉਹ ਸੋਚਾਂ ਵਿੱਚ ਨਾ ਮਿਲਾਪ,

ਇੱਕ ਨੌਕਰੀ ਦਾ ਲਾਪ

ਕੁਝ ਰਹਿ ਗਏ ਬੇਰੁਜ਼ਗਾਰ,

ਇੱਕ ਮਿਲੇ ਨਾ ਰੁਜ਼ਗਾਰ

ਸਾਰੀ ਕਮਾਈ ਹੀ ਉਡਾਈ,

ਕੋਈ ਆਸ ਨਾ ਜਗਾਈ

ਹੁਣ ਤਾਂ ਕਰਮਾ ਦਾ ਹੀ ਦੋਸ਼,

ਸਾਨੂੰ ਕੋਈ ਨਾ ਅਫ਼ਸੋਸ

ਹੁਣ ਤਾਂ ਰੱਬ ਹੱਥ ਡੋਰ,

ਕੋਈ ਕਰ ਨਹੀਂ ਸਕਦਾ ਹੋਰ

Comments

Post a Comment

Popular Posts