ਕੁਦਰਤ
ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |
ਕਿਸੇ ਦੇ ਘਰ ਪੁੱਤ ਨਹੀਂ,
ਤੇ ਕਿਸੇ ਦੇ ਘਰ ਚਾਰ।
ਕੋਈ ਧੀ ਨੂੰ ਆਖੇ ਦਾਤ,
ਤੇ ਕੋਈ ਰੱਬ ਦੀ ਮਾਰ ।
ਸਭ ਦਾਤੇ ਦੀ ਹੀ ਮਰਜ਼ੀ,
ਇੱਥੇ ਕੋਈ ਨਾ ਚੱਲਦੀ ਅਰਜ਼ੀ।
ਬਸ ਕਰਮਾਂ ਦਾ ਹੀ ਫਲ,
ਇੱਥੇ ਮਿਲਦਾ ਆ ਕੇ ਕਲ।
ਹੁਣ ਇੱਥੋਂ ਤੂੰ ਚਲ,
ਜੇ ਕਰਨਾ ਜਲਦੀ ਵਿੱਚ ਤੂੰ ਹਲ।
ਕੋਈ ਲੱਭ ਜਾਦੂ-
ਟੂਣੇ ਦੀ ਪੰਡ,
ਵਹਿਮਾਂ ਭਰਮਾਂ ਦਾ ਪਖੰਡ।
ਨਾਮ ਜਪਿਆ ਹੈ ਤੂੰ ਕਬ,
ਜੋ ਮਿਲ ਜੇ ਤੈਨੂੰ ਸਭ।
ਫਲ ਮਿਲਦਾ ਕੀਤੇ ਕਰਮਾਂ ਤੋਂ ,
ਬਸ ਬਾਬੇ ਨਾਨਕ ਦੇ ਚਰਨਾਂ ਤੋਂ ।
mkj
Comments
Post a Comment