Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਰੱਬ ਦਾ ਨਾਮ

 

ਖ਼ਾਲੀ ਬਾਲਟੀ ਪਈ ਹੈ ਖੜਕੇ,

ਭਰੀ ਉਛਲੇ ਪਾਣੀ

ਤੇਰਾ ਮਨ ਵੀ ਉਞ ਭਟਕੇ,

ਬਿਨ ਬਾਬੇ ਦੀ ਬਾਣੀ

ਤੂੰ ਵੀ ਕੋਈ ਕਰਮ ਕਮਾ ਲੈ,

ਬਣ ਗੁਰਬਾਣੀ ਦਾ ਹਾਣੀ

ਖ਼ਾਲੀ ਮਨ ਸ਼ੈਤਾਨ ਦਾ ਘਰ,

ਜਾਣਾ ਬਿਨ ਕੁਝ ਕੀਤੇ ਮਰ

ਬਾਬੇ ਨਾਨਕ  ਜੱਗ ਤਾਰਿਆ ,

ਦੁਨੀਆ ਫਸੀ ਪਈ ਵਿੱਚ ਵਹਿਮਾਂ ਦੇ

ਪਾਠ ਕਰ ਸਫ਼ਲ ਬਣਾ ਲੈ,

ਆਪਣੀ ਇਸ ਰੂਪੀ ਨੂੰ

ਅੰਤ ਚੌਰਾਸੀ ਲੱਖ ਦੀ ਜੂਨੀ ਨੂੰ  

 

 

 

 

Comments

Post a Comment

Popular Posts