Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਰਾਹ

 ਰਾਹ ਕੋਈ ਮੰਜਿਲ ਜਾਂ ਨਤੀਜੇ ਨਹੀਂ ਹਨ । ਜਿੰਦਗੀ ਦਾ ਇੱਕ ਹਿੱਸਾ ਹਨ। ਜੋ ਸਾਡੀ ਸਫਲਤਾ ਦਾ, ਮਿਹਨਤ ਦਾ ਅਤੇ ਜੀਵਨ ਗੁਜਾਰਨ ਤੋਂ ਤਰੱਕੀ ਤੱਕ ਦਾ  ਇੱਕ ਜ਼ਰੀਆ ਬਣਦੇ ਹਨ। ਜਿਨ੍ਹਾਂ ਨੂੰ ਪਾਰ ਸਾਨੂੰ ਹੀ ਕਰਨਾ ਪੈੰਦਾ ਹੈ । ਬਸ ਸਭ ਦੇ ਪਾਰ ਕਰਨ ਦੇ  ਤਰੀਕੇ ਹੀ ਵੱਖੋ-ਵੱਖਰੇ ਹੁੰਦੇ ਹਨ।


Comments

Post a Comment

Popular Posts