Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਸਵੇਰ ਦੀ ਸੈਰ


 ਸਵੇਰ ਦੀ ਸੈਰ ਸਭ ਤੋਂ ਉੱਤਮ ਅਤੇ ਮੁਫ਼ਤ ਵਿੱਚ ਸਿਹਤ ਨੂੰ ਨਿਰੋਗ ਰੱਖਣ ਦਾ ਸਾਧਨ ਹੈ। ਜਿਸ ਨਾਲ ਸਰੀਰਕ ਤੰਦਰੁਸਤੀ ਦੇ ਨਾਲ ਮਨ ਵੀ ਸਾਂਤ ਹੁੰਦਾ ਹੈ।ਸੈਰ ਕਰਨ ਲਈ ਕੋਈ ਸਮਾਂ ਨਿਸਚਿਤ ਨਹੀਂ ਹੈ ਅਤੇ ਨਾ ਹੀ ਕੋਈ ਉਮਰ ਦੀ ਸੀਮਾ ਹੈ।ਬਸ ਲੋੜ ਹੈ ਅੱਜ ਦੇ ਰੁਝੇਵਿਆ ਵਿੱਚੋਂ ਕੁਝ ਟਾਇਮ ਦੀ । ਜਿਸ ਨਾਲ ਅਸੀਂ  ਆਪਣੀ ਸਿਹਤ ਨੂੰ ਬਿਮਾਰੀ ਮੁਕਤ ਕਰ ਸਕਦੇ ਹਾਂ।

Comments

Post a Comment

Popular Posts