Skip to main content

Featured

ਕੁਦਰਤ

ਕਿਤੇ ਜ਼ੋਰਾਂ ਦਾ ਵਰਸੇ, ਕਿਤੇ ਕਿ ਕਿਣਕਾ ਵੀ ਨਾ | ਕਿਤੇ ਸੂਰਜ ਅੰਤਾਂ ਦਾ ਚਮਕੇ, ਕਿਤੇ ਧੁੱਪ ਦਾ ਨਾ ਵੀ ਨਾ | ਫਲ ਰੁੱਖਾਂ ਦੇ ਪਕਾਵੇ, ਕਦੇ ਇੱਕਸਾਰ ਨਾ | ਰੋਟੀ ਸਭ ਨੂੰ ਖਵਾ ਕੇ, ਟਾਈਮ ਇੱਕ ਨਾ |

ਸੁਪਨੇ

ਸੁਪਨੇ ਖੁੱਲ੍ਹ ਕੇ ਲੈ, ਮਨਾਂ ਮੇਰਿਆਂ ਕੀ ਪਤਾ ਅਸਲ ਕੁਝ ਕੀ ਤੋਂ ਕੀ ਹੋ ਜਾਣਾ ਹੈ।

Comments

Post a Comment

Popular Posts